PUNJAB 2019

ਪਲਟੂਨ ਪੁਲ ਰੁੜ੍ਹਿਆ, Ravi ਦਰਿਆ 'ਚ ਫਸੇ ਦਰਜਨਾਂ ਲੋਕPunjabkesari TV

85 views 7 months ago


ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ....ਗੁਰਦਾਸਪੁਰ ਦੇ ਕਸਬਾ ਦੀਨਾਨਗਰ 'ਚੋਂ ਲੰਘਦੇ ਰਾਵੀ ਦਰਿਆ 'ਤੇ ਬਣੇ ਪਲਟੂਨ ਪੁਲ ਦਾ ਕੁਝ ਹਿੱਸਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ... ਕੁਝ ਲੋਕ ਪੁਲ ਦੇ ਬਾਕੀ ਬਚੇ ਹਿੱਸੇ 'ਤੇ ਮੌਜੂਦ ਹਨ, ਜਿਨ੍ਹਾਂ ਨੂੰ ਬੇੜੀ ਰਾਹੀਂ ਉਥੋਂ ਸੁਰੱਖਿਅਤ ਕੱਢੇ ਜਾਣ ਦੇ ਯਤਨ ਕੀਤੇ ਜਾ ਰਹੇ ਹਨ...