Punjab

ਨਸ਼ੇੜੀ ਪਤੀ ਨੇ ਦੋਸਤਾਂ ਅੱਗੇ ਪਰੋਸੀ ਪਤਨੀ, Police ਦੇਖੋ ਕੀ ਕਹਿ ਰਹੀPunjabkesari TV

4 years ago


ਖੰਨਾ ਤੋਂ ਸਾਹਮਣੇ ਆਇਆ ਸਨਸਨੀਖੇਜ ਮਾਮਲਾ
ਪਤਨੀ ਨੇ ਪਤੀ 'ਤੇ ਲਗਾਏ ਗੰਭੀਰ ਦੋਸ਼
ਨਸ਼ਾ ਦੇ ਕੇ ਮੈਨੂੰ ਦੋਸਤਾਂ ਅੱਗੇ ਪਰੋਸਦਾ ਸੀ ਪਤੀ: ਪੀੜਤਾ
ਮਹਾਰਾਸ਼ਟਰ ਦੀ ਕੁੜੀ ਨੇ ਕਰਾਇਆ ਸੀ ਖੰਨਾ ਦੇ ਮੁੰਡੇ ਨਾਲ ਪ੍ਰੇਮ ਵਿਆਹ
ਪੁਲਸ ਨੇ ਨਹੀਂ ਕੀਤੀ ਕੋਈ ਕਾਰਵਾਈ: ਪੀੜਤਾ
ਪੀੜਤਾ ਦਾ ਇਲਜ਼ਾਮ, 'ਪੁਲਸ ਖੁਦ ਹੀ ਦਿੰਦੀ ਸੀ ਨਸ਼ਾ'
ਪੀੜਤਾ ਦਾ ਕਹਿਣਾ, ਇਨਸਾਫ ਵੀ ਚਾਹੀਦਾ, ਪਤੀ ਵੀ'
ਪੁਲਸ ਦਾ ਹੈਰਾਨ ਕਰਨ ਵਾਲਾ ਬਿਆਨ
ਪਤੀ ਨਾਲ ਝਗੜੇ ਤੋਂ ਬਾਅਦ ਗਲਤ ਇਲਜ਼ਾਮ ਲਗਾ ਰਹੀ ਲੜਕੀ: ਪੁਲਸ

NEXT VIDEOS