Punjab

ਦੇਵਾ ਦੇ ਪਤੀ ਦੀ ਘਿਨੌਣੀ ਕਰਤੂਤ, ਗੁਆਂਢਣ ਨਾਲ ਬਲਾਤਕਾਰPunjabkesari TV

4 years ago

ਅੰਮ੍ਰਿਤਸਰ 'ਚ ਇਕ ਮਹਿਲਾ ਨੇ ਗੁਆਂਢੀ 'ਤੇ ਬਲਾਤਕਾਰ ਕਰਨ ਦੇ ਦੋਸ਼ ਲਗਾਏ ਨੇ....ਪੀੜਤ ਮਹਿਲਾ ਨੇ ਦੋਸ਼ ਲਗਾਇਆ ਕਿ ਪਤੀ ਪਤਨੀ ਨੇ ਮਿਲ ਕੇ ਉਸ ਨੂੰ ਗੁੰਮਰਾਹ ਕੀਤਾ ਤੇ ਉਸ ਦੀ ਗਲਤ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਦੇ ਰਹੇ....ਪੀੜਤਾ ਨੇ ਦੱਸਿਆ ਕਿ ਉਸ ਦੀ ਗੁਆਂਢਣ ਖੁਦ ਨੂੰ ਦੇਵਾ ਦੱਸਦੀ ਹੈ ਤੇ ਕਾਫੀ ਲੋਕ ਉਸ ਕੋਲ ਆਉਂਦੇ ਨੇ ਪਰ ਦੋਵੇਂ ਪਤੀ ਪਤਨੀ ਭਗਤੀ ਦੀ ਆੜ੍ਹ 'ਚ ਗਲਤ ਕੰਮਾਂ ਨੂੰ ਅੰਜਾਮ ਦਿੰਦੇ ਨੇ....ਪੀੜਤ ਮਹਿਲਾ ਤੋਂ ਹੀ ਸੁਣੋ ਪੂਰੇ ਗੋਰਖਧੰਦੇ ਦੀ ਅਸਲ ਸੱਚਾਈ.....