Punjab

Rape ਪੀੜਤਾ ਨੂੰ ਮਿਲਣ ਪਹੁੰਚੇ Sukhpal Khaira, ਕੀਤਾ ਵੱਡਾ ਐਲਾਨPunjabkesari TV

4 years ago

ਪੰਜਾਬ 'ਚ ਆਏ ਦਿਨ ਨਾਬਾਲਿਗ ਲੜਕੀਆਂ ਤੇ ਬੱਚੀਆਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ...ਤਾਜ਼ਾ ਮਾਮਲਾ ਬਠਿੰਡਾ 'ਚ ਸਾਹਮਣੇ ਆਇਆ ਐ .... ਜਿਥੇ ਇਕ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ ਹੋਇਆ ....ਦਰਅਸਲ, ਲੜਕੀ ਨੂੰ ਉਸਦੀ ਇਕ ਸਹੇਲੀ ਨੇ ਫੋਨ ਕਰਕੇ ਬੁਲਾਇਆ ਤੇ ਫਿਰ ਇਕ ਲੜਕੇ ਦੇ ਹਵਾਲੇ ਕਰ ਦਿੱਤਾ... ਜਿਸਨੇ ਦੋ ਦਿਨ ਉਸ ਨਾਲ ਜ਼ਬਰਦਸਤੀ ਕੀਤੀ...