PUNJAB 2019

ਸੌਤੇਲੇ ਪਿਓ ਨੇ ਨਾਬਾਲਿਗ ਬੱਚੀ ਨਾਲ ਕੀਤਾ ਦੁਸ਼ਕਰਮ !Punjabkesari TV

248 views one month ago

ਮਾਮਲਾ ਪਟਿਆਲਾ ਤੋਂ ਹੈ ਜਿਥੇ ਸੌਤੇਲੇ ਪਿਓ ਨੇ ਆਪਣੀ 13 ਸਾਲਾਂ ਬੱਚੀ ਨਾਲ ਦੁਸ਼ਕਰਮ ਕੀਤਾ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦ ਬੱਚੀ ਦੀ ਮਾਂ ਨੇ ਆਪਣੇ ਪਤੀ ਨੂੰ ਰੰਗੇ ਹਥੀ ਫੜਿਆ। ਜਦ ਉਸਨੇ ਆਪਣੀ ਬੇਟੀ ਤੋਂ ਪੁੱਛਿਆ ਤਾਂ ਉਸਨੇ ਰੋਂਦੇ ਹੋਏ ਦੱਸਿਆ ਕਿ ਉਹ ਉਸ ਨਾਲ ਗਲਤ ਹਰਕਤਾਂ ਕਰਦਾ ਏ। ਜਿਸ ਤੋਂ ਬਾਅਦ ਪੀੜਤ ਦੀ ਮਾਂ ਨੇ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਅਤੇ ਪੀੜਤਾ ਨੂੰ ਮੈਡੀਕਲ ਲਈ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ