Punjab

20 ਸਾਲਾਂ ਨੌਜਵਾਨ ਨੇ ਮਾਸੂਮ ਬੱਚੀ ਨਾਲ ਕੀਤੀ ਦਰਿੰਦਗੀPunjabkesari TV

4 years ago

ਸ੍ਰੀ ਮੁਕਤਸਰ ਸਾਹਿਬ ਦੇ ਇਕ ਮਹੱਲੇ 'ਚ 6 ਸਾਲਾਂ ਮਾਸੂਮ ਬੱਚੀ ਨਾਲ 20 ਸਾਲ ਦੇ ਨੌਜਵਾਨ ਵੱਲੋਂ ਦਰਿੰਦਗੀ ਕੀਤੀ ਗਈ..ਮੁਲਜ਼ਮ ਬੱਚੀ ਦੇ ਗੁਆਂਢ 'ਚ ਹੀ ਰਹਿੰਦਾ ਐ, ਜੋ ਕਿ ਪੰਜਾਬ ਹੋਮਗਾਰਡ ਦੇ ਕਰਮਚਾਰੀ ਦਾ ਪੁੱਤਰ ਐ...ਪੀੜ੍ਹਤ ਬੱਚੀ ਦੇ ਪਰਿਵਾਰ ਮੁਤਾਬਕ ਗੁਆਂਢ 'ਚ ਰਹਿਣ ਵਾਲਾ ਨੌਜਵਾਨ ਉਨ੍ਹਾਂ ਦੀ ਖੇਡ ਰਹੀ ਬੱਚੀ ਨੂੰ ਆਪਣੇ ਘਰ ਲੈ ਗਿਆ ਤੇ ਉਸ ਨਾਲ ਗਲਤ ਕੰਮ ਕੀਤਾ...
 

NEXT VIDEOS