Randhawa ਦਾ Sukhbir Badal ਵੱਡਾ ਚਿੱਠੀ ਹਮਲਾPunjabkesari TV
4 years ago ਲੁਧਿਆਣਾ ਜੇਲ 'ਚ ਹੋਈ ਖੂਨੀ ਝੜਪ ਤੋਂ ਬਾਅਦ ਅਕਾਲੀ ਦਲ ਪ੍ਰਧਾਨ 'ਤੇ ਸਾਬਕਾ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੇ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਦਾ ਅਸਤੀਫਾ ਮੰਗਿਆ ਸੀ , ਜਿਸਤੇ ਰੰਧਾਵਾ ਨੇ ਚਿੱਠੀ ਲਿਖ ਸੁਖਬੀਰ ਬਾਦਲ ਨੂੰ ਵੰਗਾਰਿਆ ਹੈ......ਚਿੱਠੀ 'ਚ ਰੰਧਾਵਾ ਨੇ ਕੀ ਕੁਝ ਲਿਖਿਆ ਤੁਸੀਂ ਵੀ ਦੇਖੋ