Punjab

ਕਾਂਗਰਸ ਨੇ ਚੋਣ ਕਮੀਸ਼ਨਰ 'ਤੇ ਚੁੱਕੇ ਸਵਾਲPunjabkesari TV

5 years ago

ਚੰਡੀਗੜ੍ਹ- ਚੋਣ ਕਮੀਸ਼ਨਰ ਵਲੋਂ ਕੁੱੰਵਰ ਵਿਜੇ ਪ੍ਰਤਾਪ ਦੀ ਬਦਲੀ ਕੀਤੇ ਜਾਣ ਤੋਂ ਬਾਅਦ ਚੁਣਾਵੀ ਮਹੌਲ ਚ ਅਫਸਰਾਂ ਦੀ ਚਰਚਾਵਾਂ ਜ਼ੋਰਾਂ 'ਤੇ ਨੇ.ਕਾਂਗਰਸ ਨੇ ਚੋਣ ਕਮੀਸ਼ਨ ਵਲੋਂ ਲਏ ਫੈਸਲੇ 'ਤੇ ਇਤਰਾਜ਼ ਜਤਾਇਆ ਹੈ.ਕਾਂਗਰਸ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਕਾਂਗਰਸੀ ਹਨ ਤਾਂ ਸਰਦਾਰ ਬਾਦਲ ਦੇ ਅਡੀਸ਼ਨਲ ਪ੍ਰਿਸੀਂਪਲ ਸਕੱਤਰ ਰਹੇ ਅਤੇ ਬਾਦਲਾਂ ਦੇ ਸ਼ਹਿਰ ਬਠਿਂਡਾ ,ਫਰੀਦਕੋਟ ਚ ਬਤੌਰ ਡੀ.ਸੀ ਕੰਮ ਕਰਨ ਵਾਲੇ ਚੋਣ ਕਮੀਸ਼ਨਰ ਐੱਸ ਕਰੁਣਾ ਰਾਜੂ ਨੂੰ ਤਾਂ ਉਨ੍ਹਾਂ ਕਦੇ ਵੀ ਅਕਾਲੀ ਨਹੀਂ ਕਿਹਾ.

NEXT VIDEOS