Punjab

ਵੈਰਾਗਿਆ ਮੰਦਰ 'ਚ ਮਨਾਈ ਗਈ ਫੁੱਲਾਂ ਦੀ ਹੋਲੀPunjabkesari TV

5 years ago

ਸ਼੍ਰੀ ਰਾਮ ਨੌਵੀਂ ਸੰਬੰਧੀ 13 ਅਪ੍ਰੈਲ ਨੂੰ ਕੱਢੀ ਜਾ ਰਹੀ ਸ਼ੋਭਾ ਯਾਤਰਾ ਨੂੰ ਲੈ ਕੇ ਸ਼੍ਰੀ ਰਾਮ ਨੌਵੀਂ ਉਤਸਵ ਕਮੇਟੀ ਵੱਲੋਂ ਵੈਰਾਗਿਆ ਮੰਦਰ 'ਚ ਮੀਟਿੰਗ ਦਾ ਆਯੋਜਨ ਕੀਤਾ ਗਿਆ... ਇਹ ਮੀਟਿੰਗ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੈ ਚੋਪੜਾ ਜੀ ਤੇ ਸਵਾਮੀ ਪ੍ਰੇਮਦਾਸ ਜੀ ਦੀ ਅਗਵਾਈ 'ਚ ਕੀਤੀ ਗਈ....ਇਸ ਦੌਰਾਨ ਵੈਰਾਗਿਆ ਮੰਦਰ 'ਚ ਹੋਲੀ ਮੌਕੇ ਇਕ ਧਾਰਮਿਕ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ....ਜਿਸ 'ਚ ਸ਼੍ਰੀ ਕ੍ਰਿਸ਼ਨ ਤੇ ਰਾਧਾ ਜੀ ਦੀਆਂ ਸੁੰਦਰ ਝਾਕੀਆਂ ਸਜਾਈਆਂ ਗਈਆਂ ਤੇ ਸ਼ਰਧਾਲੂਆਂ ਨਾਲ ਫੁੱਲਾਂ ਦੀ ਹੋਲੀ ਵੀ ਖੇਡੀ ਗਈ....
 

NEXT VIDEOS