Punjab

ਸ਼੍ਰੀ ਰਾਮ ਦੇ ਨਾਮ ਨਾਲ ਗੂੰਝ ਉਠਿਆ ਜਲੰਧਰ ਦਾ ਲੰਬਾ ਪਿੰਡPunjabkesari TV

4 years ago

ਸ਼੍ਰੀ ਰਾਮ ਨੌਵੀਂ ਉਤਸਵ ਕਮੇਟੀ ਵੱਲੋਂ ਪਦਮ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਹੇਠ 13 ਅਪ੍ਰੈਲ ਦੁਪਹਿਰ 1 ਵਜੇ ਸ਼੍ਰੀ ਰਾਮ ਚੋਂਕ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ,,,,,, ਸ਼ਹਿਰ ਨਿਵਾਸੀਆਂ ਨੂੰ ਵਿਸ਼ਾਲ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਣ ਲਈ ਕਮੇਟੀ ਵੱਲੋਂ 12ਵੀ ਪ੍ਰਭਾਤ ਫੇਰੀ ਲੰਬਾ ਪਿੰਡ ਸ਼੍ਰੀ ਸ਼ਿਵ ਮੰਦਰ ਤੋਂ ਕੱਢੀ ਗਈ,,,,, ਦੱਸ ਦੇਈਏ ਕੇ ਸ਼ਰਧਾਲੂਆਂ ਦੇ ਲਈ ਲੰਗਰ ਲਗਾਇਆ ਗਿਆ,,,,,,, ਇਸ ਮੌਕੇ ਰਾਮ ਨਾਂਅ ਦੇ ਭਜਨ ਗਾਏ ਗਏ,,,,, ਪਦਮ ਸ਼੍ਰੀ ਵਿਜੇ ਚੋਪੜਾ ਨੇ ਮੰਦਰ ਕਮੇਟੀ ਪ੍ਰਧਾਨ ਨੂੰ ਸਨਮਾਨਿਤ ਵੀ ਕੀਤਾ