Punjab

ਸ਼੍ਰੀ ਕਿਸ਼੍ਰਨ ਮੁਰਾਰੀ ਮੰਦਿਰ 'ਚ ਹੋਈ Sri Ram Navmi Utsav Committee ਦੀ 9ਵੀਂ ਮੀਟਿੰਗPunjabkesari TV

5 years ago

ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵਲੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪ੍ਰਕਾਸ਼ ਉਤਸਵ 'ਤੇ 13 ਅਪ੍ਰੈਲ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ.... ਇਸ ਸਬੰਧੀ ਕਮੇਟੀ ਵਲੋਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਐ .... ਕਮੇਟੀ ਦੀ 9ਵੀਂ ਮੀਟਿੰਗ ਸ਼੍ਰੀ ਕ੍ਰਿਸ਼ਨ ਮੁਰਾਰੀ ਮੰਦਿਰ ਗੋਪਾਲ ਨਗਰ 'ਚ ਹੋਈ, ਜਿਸਦੀ ਅਗਵਾਈ ਮੰਦਿਰ ਕਮੇਟੀ ਦੇ ਪ੍ਰਧਾਨ ਚਮਨ ਲਾਲ ਕੋਛੜ ਵਲੋਂ ਕੀਤੀ ਗਈ .... ਪਦਮਸ਼੍ਰੀ ਵਿਜੇ ਚੋਪੜਾ ਜੀ ਤੇ ਭਾਜਪਾ ਆਗੂ ਕੇ. ਡੀ . ਭੰਡਾਰੀ ਨੇ ਜੋਤ ਜਗਾ ਕੇ ਮੀਟਿੰਗ ਦਾ ਆਗਾਜ਼ ਕੀਤਾ.... ਇਸ ਦੌਰਾਨ ਜਯੋਤੀ ਸ਼ਰਮਾ ਐਂਡ ਪਾਰਟੀ ਵਲੋਂ ਭਗਵਾਨ ਸ਼੍ਰੀ ਰਾਮ ਦਾ ਗੁਨਗਾਣ ਕੀਤਾ ਗਿਆ.... ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਮੀਟਿੰਗ 'ਚ ਹਾਜ਼ਰੀ ਭਰੀ ਤੇ ਭਜਨ ਸੁਣੇ....ਛੋਟੇ- ਛੋਟੇ ਬੱਚਿਆਂ ਵਲੋਂ ਪੇਸ਼ ਸੁੰਦਰ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹਰ ਲਿਆ ....  
 

NEXT VIDEOS