PUNJAB 2020

Telangana Police ਦੀ Punjab ‘ਚ ‘ਬੱਲੇ-ਬੱਲੇ’ !Punjabkesari TV

9 months ago

ਤੇਲੰਗਾਨਾ ‘ਚ ਮਹਿਲਾ ਡਾਕਟਰ ਨਾਲ ਬਲਾਤਕਾਰ ਦੇ ਆਰੋਪੀਆਂ ਦੇ ਐਨਕਾਊਂਟੲ ਦਾ ਦੇਸ਼ ਭਰ ‘ਚ ਜਸ਼ਨ ਮਨਾਇਆ ਜਾ ਰਿਹਾ ਹੈ। ਇਹ ਜਸ਼ਨ ਦੋ ਦਿਨਾਂ ਤੋਂ ਲਗਾਤਾਰ ਜਾਰੀ ਨੇ। ਤਸਵੀਰਾਂ ਮੰਡੀ ਗੋਬਿੰਦਗੜ੍ਹ ਦੀਆਂ ਨੇ ਜਿੱਥੇ ਮਹਿਲਾਵਾਂ ਨੇ ਤੇਲੰਗਾਨਾ ਪੁਲਸ ਵੱਲੋਂ ਬਲਾਤਕਾਰੀਆਂ ਦੇ ਕੀਤੇ ਐਨਕਾਊਂਟਰ ਦੀ ਪ੍ਰਸ਼ੰਸਾ ਕੀਤੀ ਤੇ ਹਰ ਬਲਾਤਕਾਰੀ ਨੂੰ ਅਜਿਹੀ ਹੀ ਸਜ਼ਾ ਦੇਣ ਦੀ ਮੰਗ ਕੀਤੀ।