PUNJAB 2020

Drama Queen ਦਾ ਨਵਾਂ ਬਿਆਨ- 'ਹਜ਼ਾਰ Bomb ਬੰਨ੍ਹ ਕੇ ਜਾਵਾਂਗੀ ਪਾਕਿਸਤਾਨ'Punjabkesari TV

one year ago

ਡਰਾਮਾ ਕੁਈਨ ਰਾਖੀ ਸਾਵੰਤ ਨੇ ਦੇਸ਼ ਲਈ ਆਪਣੀ ਜਾਨ ਵਾਰ ਦੇਣ ਦੀ ਗੱਲ ਕਹੀ ਐ ... ਲੁਧਿਆਣਾ ਪਹੁੰਚੀ ਰਾਖੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਂ ਹਜ਼ਾਰ-2 ਹਜ਼ਾਰ ਬੰਬ ਬੰਨ੍ਹ ਕੇ ਪਾਕਿਸਤਾਨ 'ਚ ਜਾ ਧਮਕਾਂਗੀ... ਰਾਖੀ ਇਥੇ ਦਿ ਗ੍ਰੇਟ ਖਲੀ ਨਾਲ ਰੈਸਲਿੰਗ ਨਾਲ ਜੁੜਣ ਦਾ ਸੰਦੇਸ਼ ਦੇਣ ਪਹੁੰਚੀ ਹੋਈ ਸੀ .... ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ 'ਤੇ ਬੋਲਦਿਆਂ ਰਾਖੀ ਨੇ ਕਿਹਾ ਕਿ ਦੇਸ਼ ਸਭ ਤੋਂ ਪਹਿਲਾਂ ਐ, ਤੇ ਮੈਂ ਦੇਸ਼ ਲਈ ਜਾਨ ਵੀ ਦੇ ਸਕਦੀ ਹਾਂ...