PUNJAB 2020

'ਰਾਜੇ' ਖਿਲਾਫ ਫੇਸਬੁੱਕ 'ਤੇ ਭੱਦੇ ਕਮੈਂਟ ਕਰਨੇ ਪਏ ਮਹਿੰਗੇ ਕਰਵਾਇਆ ਪਰਚਾ ਦਰਜPunjabkesari TV

4286 views 8 months ago

ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਨੇ ਆਪਣੀ ਪਾਰਟੀ ਦੇ ਫਿਰੋਜ਼ਪੁਰ ਹਲਕੇ ਦੇ ਯੂਥ ਕਾਂਗਰਸ ਪ੍ਰਧਾਨ ਰਹੇ ਸ਼ਰਨਜੀਤ ਸਿੰਘ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਵੜਿੰਗ ਨੇ ਕਾਰਨ ਦੱਸਿਆ ਕਿ ਸ਼ਰਨਜੀਤ ਫੇਸਬੁੱਕ 'ਤੇ ਓਨਾ ਖਿਲਾਫ ਭੱਦੀਆਂ ਟਿੱਪਣੀਆਂ ਕਰਦਾ ਸੀ ਜੋ ਓਨਾ ਨੂੰ ਬਰਦਾਸ਼ਤ ਨਹੀਂ। ਰਾਜੇ ਨੇ ਕਿਹਾ ਕਿ ਜੇਕਰ ਮੈਂ ਕੰਮ ਨਹੀਂ ਕਰਦਾ ਤਾਂ ਮੇਰੀ ਬੁਰਾਈ ਕਰੋ ਪਰ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨਾ ਉਸਨੂੰ ਸਹਿਣ ਨਹੀਂ ਕਰਨਗੇ।