Punjab

Badal ਦੇ ਗੜ੍ਹ 'ਚ ਵਧੀਆਂ Raja Warring ਦੀਆਂ ਮੁਸ਼ਕਿਲਾਂ, Notice ਜਾਰੀPunjabkesari TV

5 years ago

ਘਿਰਦੇ ਦਿਖਾਈ ਦੇ ਰਹੇ ਨੇ..... ਚੋਣ ਕਮਿਸ਼ਨ ਨੇ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕੀਤਾ ਹੈ ਤੇ 24 ਘੰਟਿਆਂ 'ਚ ਜਵਾਬ ਮੰਗਿਆ ਹੈ.... ਦਰਅਸਲ ਰਾਜਾ ਵੜਿੰਗ ਖਿਲਾਫ ਚੋਣ ਕਮਿਸ਼ਨ ਕੋਲ ਸ਼ਿਕਾਇਤ ਹੋਈ ਸੀ ਕਿ ਉਸ ਨੇ ਬਾਦਲ ਪਿੰਡ ਵਿਚ ਇਕ ਮਾਲੀ ਦੇ ਘਰ ਰਾਤ ਬਿਤਾਈ ਤੇ ਉਨ੍ਹਾਂ ਨੂੰ 5000 ਰੁਪਏ ਦੇ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ....
 

NEXT VIDEOS