Punjab

Bathinda 'ਚ Raja Warring ਦੇ ਧੰਨਵਾਦੀ ਗੇੜੇ ਜਾਰੀPunjabkesari TV

4 years ago

ਲੋਕ ਸਭਾ ਚੋਣ ਚਾਹੇ ਖਤਮ ਹੋ ਗਈ ਹੈ। ਰਾਜਾ ਵੜਿੰਗ ਦਾ ਬਠਿੰਡਾ ਵਾਸੀਆਂ ਨਾਲ ਮੋਹ ਲੱਗਦਾ ਹੈ ਅਜੇ ਵੀ ਜਾਰੀ ਹੈ। ਇਹੀ ਕਾਰਨ ਹੈ ਕਿ ਰਾਜਾ ਵੜਿੰਗ ਨੇ ਹਾਰ ਦੇ ਦੂਜੇ ਦਿਨ ਵੀ ਬਠਿੰਡਾ ਵਿਚ ਘੁੰਮ-ਘੁੰਮ ਕੇ ਲੋਕਾਂ ਦਾ ਧੰਨਵਾਦ ਕੀਤਾ.....ਰਾਜਾ ਵੜਿੰਗ ਲਗਾਤਾਰ ਲੋਕਾਂ ਵਿਚ ਵਿਚਰ ਰਹੇ ਨੇ।  ਕਦੇ ਉਹ ਪਾਰਕ ਵਿਚ ਲੋਕਾਂ ਦਾ ਧੰਨਵਾਦ ਕਰਨ ਪਹੁੰਚ ਜਾਂਦਾ ਹੈ ਅਤੇ ਕਦੇ ਢਾਬੇ 'ਤੇ ਉਨ੍ਹਾਂ ਨਾਲ ਖਾਣਾ ਖਾਣ..... ਤੇ ਕਦੇ ਲੋਕਾਂ ਨਾਲ ਮੀਟਿੰਗ ਕਰਦਾ ਹੈ।  

NEXT VIDEOS