Punjab

ਨਗਰ ਕੀਰਤਨ 'ਚ Imran Khan ਨੂੰ ਬੁਲਾਉਣ 'ਤੇ ਭੜਕੇ VerkaPunjabkesari TV

4 years ago

ਐਸਜੀਪੀਸੀ ਵੱਲੋਂ ਪਾਕਿਸਤਾਨ ਦੇ ਇਮਰਾਨ ਖਾਨ ਨੂੰ 550 ਸਾਲਾਂ ਪ੍ਰਕਾਸ਼ ਪੁਰਬ ਦੇ ਵਿਸ਼ਾਲ ਨਗਰ ਕੀਰਤਨ ਦੇ ਸੱਦੇ ਲਈ ਲਿੱਖੀ ਚਿੱਠੀ ਵਿਵਾਦਾਂ 'ਚ ਆ ਗਈ ਹੈ। ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਐਸਜੀਪੀਸੀ ਤੇ ਅਕਾਲੀ ਦਲ 'ਤੇ ਹਮਲਾ ਕਰਦਿਆਂ ਕਿਹਾ ਕਿ ਸਿੱਧੂ ਦੀ ਜੱਫੀ ਵੇਲੇ ਐਸਜੀਪੀਸੀ ਤੇ ਅਕਾਲੀਆਂ ਨੂੰ ਢਿੱਡੀ ਪੀੜਾਂ ਪੈ ਗਈਆਂ ਸਨ। ਪਰ ਹੁਣ ਖੁਦ ਇਮਰਾਨ ਖਾਨ ਨੂੰ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। 
 

NEXT VIDEOS