Punjab

ਦੇਖੋ, Sunny Deol ਨੂੰ ਕੀ ਕਹਿ ਰਹੀ ਹੈ CongressPunjabkesari TV

4 years ago

ਜਲ੍ਹਿਆਂਵਾਲਾ ਬਾਗ 'ਚ ਵਿਰਾਸਤ ਨੂੰ ਢਹਿ ਢੇਰੀ ਕਰਵਾਇਆ : ਵੇਰਕਾ
ਇਸ ਮਾਮਲੇ 'ਚ ਕਰਵਾਈ ਗਈ ਹੈ ਐਫ.ਆਈ.ਆਰ. : ਵੇਰਕਾ
'ਦੇਸ਼ ਦੇ ਲੋਕ ਚਾਹੁੰਦੇ ਹਨ ਇਸਦਾ ਜਵਾਬ'
ਸੰਨੀ ਦਿਓਲ ਵੱਲੋਂ ਪਲਹੇਰੀ ਨੂੰ ਨੁਮਾਇੰਦਾ ਬਣਾਉਣ 'ਤੇ ਬੋਲੇ ਵੇਰਕਾ
'ਜਿਹੜੇ ਕਹਿੰਦੇ ਸੀ ਮਰਾਂਗੇ ਨਾਲ, ਉਹ ਛੱਡ ਮੈਦਾਨ ਭੱਜੇ'
ਬੀ.ਜੇ.ਪੀ. ਪੰਜਾਬ ਦੇ ਲੋਕਾਂ ਤੋਂ ਮੰਗੇ ਮਾਫੀ : ਵੇਰਕਾ
'ਪੂਰੀ ਕਾਂਗਰਸ ਚਾਹੁੰਦੀ ਹੈ ਰਾਹੁਲ ਗਾਂਧੀ ਹੀ ਰਹਿਣ ਪ੍ਰਧਾਨ'
ਸਿੱਧੂ ਦੇ ਮੰਤਰਾਲੇ ਨਾਲ ਸੰਭਾਲਣ 'ਤੇ ਵੀ ਬੋਲੇ ਵੇਰਕਾ