Punjab

Captain ਦੀ Majha ਦੇ ਵਿਧਾਇਕਾਂ ਨਾਲ ਹੋਈ ਬੈਠਕ 'ਚ ਕੀ - ਕੀ ਹੋਈ ਚਰਚਾ...?Punjabkesari TV

5 years ago

ਬੈਠਕ ਤੋਂ ਬਾਅਦ ਵਿਧਾਇਕ ਰਾਜ ਕੁਮਾਰ ਵੇਰਕਾ ਦਾ ਬਿਆਨ

'ਭੂਮੀ ਹੀਣ ਲੋਕਾਂ ਦਾ ਹੋ ਸਕਦਾ ਹੈ ਕਰਜ਼ਾ ਮੁਆਫ' 

'ਕਿਸਾਨਾਂ ਵੱਲੋਂ ਲਏ ਗਏ ਪ੍ਰਾਈਵੇਟ ਬੈਂਕਾਂ ਦਾ ਕੀਤਾ ਜਾਵੇਗਾ ਕਰਜ਼ਾ ਮੁਆਫ'

ਮੀਟਿੰਗ 'ਚ ਆਉਣ ਵਾਲੇ ਬਜਟ ਸੈਸ਼ਨ 'ਤੇ ਹੋਈ ਚਰਚਾ 

'ਕਿਸਾਨਾਂ ਦਾ ਹੁਣ ਤੱਕ 3600 ਕਰੋੜ ਦਾ ਕਰਜ਼ਾ ਕੀਤਾ ਗਿਆ ਮੁਆਫ'

ਵਿਧਾਇਕ ਜੀਰਾ ਨੂੰ ਪਬਲਿਕ 'ਚ ਬੋਲਣ ਲੱਗਿਆ ਕਰਨਾ ਚਾਹੀਦਾ ਸੀ ਪਰਹੇਜ