Punjab

ਮੀਂਹ ਨੇ ਮੰਡੀਆਂ 'ਚ ਰੋਲਿਆ ਝੋਨਾ, ਮੁਰਝਾਏ ਕਿਸਾਨਾਂ ਦੇ ਚਿਹਰੇPunjabkesari TV

4 years ago

ਕਹਿੰਦੇ ਜੱਟ ਦੀ ਜੂਨ ਬੁਰੀ, ਰਿੜਕ-ਰਿੜਕ ਮਰ ਜਾਣਾ..... ਇਹੀ ਗੀਤ ਇਸ ਸਮੇਂ ਫਿਰੋਜ਼ਪੁਰ ਦੇ ਕਿਸਾਨਾਂ 'ਤੇ ਪੂਰੀ ਤਰ੍ਹਾਂ ਢੁੱਕਦਾ ਹੈ..... ਜਿੱਥੇ ਕੁਝ ਘੰਟਿਆਂ ਦੇ ਬਾਰਿਸ਼ ਨੇ ਕਿਸਾਨਾਂ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ..... ਦਰਅਸਲ ਪੰਜਾਬ ਸਰਕਾਰ ਨੇ ਅਕਤੂਬਰ ਨੂੰ ਨੂੰ ਝੋਨੇ ਦੀ ਖਰੀਦ ਸ਼ੁਰੂ ਕੀਤੀ ਸੀ....ਤੇ ਇਸ ਤੋਂ ਪਹਿਲਾਂ ਮੰਡੀਆਂ ਵਿਚ ਪੂਰੇ ਪ੍ਰਬੰਧਾਂ ਦਾ ਦਮ ਵੀ ਭਰਿਆ ਸੀ.... ਪਰ ਅੱਜ ਪਏ ਮੀਂਹ ਵਿਚ ਇਹ ਸਾਰੇ ਦਾਅਵੇ ਰੁੜ੍ਹ ਗਏ..... ਫਿਰੋਜ਼ਪੁਰ ਕੈਂਟ ਦੀ ਅਨਾਜ ਮੰਡੀ ਵਿਚ ਪਈ ਝੋਨੇ ਦੀ ਫਸਲ ਮੀਂਹ ਵਿਚ ਰੁਲਦੀ ਰਹੀ... ਤੇ ਕਿਸਾਨਾਂ ਦੇ ਚਿਹਰੇ ਮੁਰਝਾਅ ਗਏ.... ਉੱਧਰ ਖੇਤਾਂ ਵਿਚ ਖੜ੍ਹੀ ਫਸਲ ਵੀ ਮੀਂਹ ਕਾਰਨ ਬਰਬਾਦ ਹੋ ਗਈ।.. ਜਿਸ ਤੋਂ ਕਿਸਾਨ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ....
 

NEXT VIDEOS