Punjab

ਤੀਸਰੀ ਅੱਖ ਦੀ ਨਿਗਰਾਨੀ ਹੇਠ TrainsPunjabkesari TV

5 years ago

ਰੇਲ ਗੱਡੀ 'ਚ ਸਫਰ ਦੌਰਾਨ ਤੁਹਾਡੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਣ ਲਈ ਹੁਣ ਟੈਕਨੀਕਲ ਟੀਮ ਦੇ ਨਾਲ-ਨਾਲ ਤੀਸਰੀ ਅੱਖ ਵੀ ਰੇਲਗੱਡੀਆਂ ਦੇ ਪਹੀਆਂ 'ਤੇ ਨਜ਼ਰ ਰੱਖੇਗੀ ... ਸਟੇਸ਼ਨ 'ਤੇ ਦਾਖਲ ਹੁੰਦੀਆਂ ਤੇ ਬਾਹਰ ਨਿਕਲਦੀਆਂ ਟਰੇਨਾਂ ਦੀ ਹਰ ਮੂਵਮੈਂਟ ਕੈਮਰੇ 'ਚ ਕੈਦ ਹੋਇਆ ਕਰੇਗੀ ... ਦਰਅਸਲ, ਫਿਰੋਜ਼ਪੁਰ ਰੇਲਵੇ ਉਪ ਮੰਡਲ ਅਧੀਨ ਆਉਂਦੇ ਵੱਡੇ ਸਟੇਸ਼ਨ ਹਾਈਟੈਕ ਹੋਣ ਜਾ ਰਹੇ ਨੇ...ਜਿਸਦੇ ਤਹਿਤ ਫਿਰੋਜ਼ਪੁਰ ਤੇ ਲੁਧਿਆਣਾ 'ਚ ਰੇਲਵੇ ਪਟੜੀਆਂ ਕੋਲ ਸੀਸੀਟੀਵੀ ਕੈਮਰੇ ਲਗਾਏ ਗਏ ਨੇ...ਤਾਂ ਜੋ ਕੋਈ ਵੀ ਰਹਿ ਗਈ ਤਕਨੀਕੀ ਕਮੀ ਨੂੰ ਫੜਿਆ ਜਾ ਸਕੇ... 
 

NEXT VIDEOS