Punjab

ਸਾਲ ਬਾਅਦ ਵੀ Justice ਲਈ ਭਟਕ ਰਹੇ Amritsar Train Accident ਪੀੜਤPunjabkesari TV

4 years ago

ਅੰਮ੍ਰਿਤਸਰ ਰੇਲ ਹਾਦਸੇ ਨੂੰ ਵਾਪਰਿਆਂ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਐ .... ਪਰ ਇਸ ਹਾਦਸੇ 'ਚ ਆਪਣਿਆਂ ਨੂੰ ਗੁਆ ਦੇਣ ਵਾਲੇ ਪਰਿਵਾਰਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਨੇ... ਸਰਕਾਰੀ ਨੌਕਰੀ ਤੇ ਹੋਰ ਵਾਅਦਿਆਂ ਦੀ ਪੂਰਤੀ ਲਈ ਪੀੜਤ ਅੱਜ ਵੀ ਦਰ-ਦਰ ਦੇ ਧੱਕੇ ਖਾ ਰਹੇ ਨੇ...ਤੇ ਅੱਤ ਦੀ ਠੰਡ 'ਚ ਸੜਕਾਂ 'ਤੇ ਧਰਨੇ ਲਾਉਣ ਨੂੰ ਮਜਬੂਰ ਨੇ ....ਗਵਾਹ ਨੇ ਇਹ ਤਸਵੀਰਾਂ ....
 

NEXT VIDEOS