Punjab

ਮਿਲਾਵਟੀ ਜੂਸ ਵੇਚਣ ਵਾਲਿਆਂ 'ਤੇ ਸਿਹਤ ਵਿਭਾਗ ਨੇ ਕੱਸਿਆ ਛਿੰਕਜਾPunjabkesari TV

4 years ago

#jagabni#Juicebar#faridkot
ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਇਹ ਕਹਾਵਤ ਤਾਂ ਤੁਸੀਂ ਜ਼ਰੂਰ ਸੁਣੀ ਹੋਵੇਗੀ....ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ..... ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਾਤ ਦੇ ਬਾਹਰ ਲੱਗੀਆਂ ਫਰੂਟ ਤੇ ਜੂਸ ਦੀਆਂ ਦੁਕਾਨਾਂ ਦੇ ਮਾਲਕਾਂ ਨੇ ....ਜੀ ਹਾਂ ਇਥੇ ਗਾਹਕਾਂ ਨੂੰ ਲੁਭਾਉਣ ਲਈ ਵਧੀਆ ਫਲ ਸਜਾ ਕੇ ਰੱਖੇ ਗਏ ਨੇ....ਪਰ ਜੂਸ ਬਨਾਉਣ ਲਈ ਖਰਾਬ ਫਲਾਂ ਤੇ ਰੰਗਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ....ਇਸ ਗੋਰਖਧੰਦੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਸਿਹਤ ਵਿਭਾਗ ਵਲੋਂ ਅਚਨਚੇਤ ਇਨ੍ਹਾਂ ਦੁਕਾਨਾਂ 'ਤੇ ਰੇਡ ਕੀਤੀ ਗਈ..