PUNJAB 2020

ਜਲੰਧਰ 'ਚ 'ਡਿਲੀਵਰ ਮਾਈ ਡਾਈਟ' ਰੈਸਟੋਰੈਂਟ 'ਚ GST ਵਿਭਾਗ ਦੀ ਰੇਡPunjabkesari TV

9 months ago

ਜਲੰਧਰ 'ਚ GST ਵਿਭਾਗ ਦੀ ਰੇਡ
ਸਿਵਲ ਲਾਈਨਜ਼ ਮੌਜੂਦ ਰੈਸਟੋਰੈਂਟ 'ਚ ਪਈ ਰੇਡ  
'ਡਿਲੀਵਰ ਮਾਈ ਡਾਈਟ' ਰੈਸਟੋਰੈਂਟ 'ਚ GST ਵਿਭਾਗ ਦੀ ਰੇਡ
ਇਸ ਰੈਸਟੋਰੈਂਟ 'ਚ ਸਾਰੀ ਬੁਕਿੰਗ ਆਨਲਾਈਨ ਹੁੰਦੀ
ਕਰੀਬ ਡੇਢ ਸਾਲ ਤੋਂ ਚੱਲ ਰਿਹੈ ਇਹ ਰੈਸਟੋਰੈਂਟ