Punjab

ਕਾਂਗਰਸੀ ਸਮਾਗਮ 'ਚ Tytler ਦੀ ਮੌਜੂਦਗੀ 'ਤੇ Majithia ਦਾ ਤਿੱਖਾ ਬਿਆਨPunjabkesari TV

5 years ago

ਕਾਂਗਰਸ ਦੇ ਸਮਾਗਮ 'ਚ ਟਾਈਟਲਰ ਦੀ ਮੌਜੂਦਗੀ 'ਤੇ ਬੋਲੇ ਮਜੀਠੀਆ 
34 ਸਾਲਾਂ ਬਾਅਦ ਵੀ ਕਾਂਗਰਸ ਦਾ ਰਵੱਈਆ ਸਿੱਖ ਵਿਰੋਧੀ 
ਦੰਗੇ ਦੇ ਦੋਸ਼ੀਆਂ ਨੂੰ ਕਾਂਗਰਸ ਨੇ ਵੰਡਦੀ ਹੈ ਅਹੁਦੇ: ਮਜੀਠੀਆ 
ਰਾਹੁਲ ਗਾਂਧੀ, ਸੋਨੀਆ ਤੇ ਕੈਪਟਨ ਸਿੱਖਾਂ ਨੂੰ ਦੇਣ ਜਵਾਬ: ਮਜੀਠੀਆ 
84 ਦੇ ਮੁਲਜ਼ਮਾਂ ਦੀ ਹੌਂਸਲਾ ਅਫਜ਼ਾਈ ਕਰ ਰਹੀ ਕਾਂਗਰਸ 
 

NEXT VIDEOS