Punjab

Rahul Gandhi ਨੇ ਕਾਂਗਰਸ ਦੇ ਸੀ.ਐੱਮ ਦੀ ਬੁਲਾਈ ਬੈਠਕPunjabkesari TV

4 years ago

ਪੰਜਾਬ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਲਗਾਇਆਂ ਗਿਆ ਟੀਕਾ ਕੰਮ ਕਰਦਾ ਵਿਖਾਈ ਦੇ ਰਿਹਾ ਹੈ.ਪ੍ਰਤਾਪ ਸਿੰਘ ਬਾਜਵਾ ਵਲੋ ਅਸਤੀਫੇ ਦੀ ਪੇਸ਼ਕਸ਼ ਅਤੇ ਵੱਡੇ ਲੀਡਰਾਂ ਨੂ ਅਸਤੀਫੇ ਦੇਣ ਦੀ ਨਸੀਹਤ ਦੇ ਅਗਲੇ ਹੀ ਦਿਨ ਇਸਦਾ ਅਸਰ ਵੇਖਣ ਨੂੰ ਮਿਲਿਆ ਹੈ.

NEXT VIDEOS