PUNJAB 2020

Love Story ਦਾ ਦਰਦਨਾਕ ਅੰਤ, Purpose ਕਰਦੇ ਮੁੰਡੇ ਨੂੰ ਆਈ ਮੌਤPunjabkesari TV

91 views 6 months ago

ਕਿਸਮਤ ਵੀ ਕਈ ਵਾਰ ਅਨੋਖੇ ਖੇਡ ਖੇਡਦੀ ਹੈ....ਬੰਦਾ ਸੋਚਦਾ ਕੁਝ ਹੈ ਤੇ ਹੋ ਕੁਝ ਜਾਂਦਾ ਹੈ.....ਇਕ ਵਿਅਕਤੀ ਜੋ ਆਪਣੀ ਪ੍ਰੇਮਿਕਾ ਨੂੰ ਆਪਣੇ ਦਿਲ ਦੀ ਗੱਲ ਕਹਿਣ ਦੀ ਸੋਚ ਰਿਹਾ ਸੀ.... ਉਸ ਨਾਲ ਵਿਆਹ ਦੇ ਸੁਪਨੇ ਦੇਖ ਰਿਹਾ ਸੀ... ਉਸ ਨੂੰ ਕੀ ਪਤਾ ਸੀ ਕਿ ਜਦੋਂ ਉਹ ਆਪਣੇ ਦਿਲ ਦੀ ਗੱਲ ਦੱਸੇਗਾ ਤਾਂ ਉਸ ਦਾ ਜਵਾਬ ਸੁਣਨ ਤੱਕ ਲਈ ਜ਼ਿੰਦਾ ਨਹੀਂ ਰਹੇਗਾ....  ਪਰ ਮੌਤ ਬੜੀ ਬੇਰਹਿਮ ਹੈ...ਇਹ ਕਿਸੇ ਨੂੰ ਨਹੀਂ ਬਖਸ਼ਦੀ.......