Punjab

ਸੁਣੋ, Badal ਪਰਿਵਾਰ ਲਈ ਕੀ ਕਹਿੰਦੇ ਰਹੇ ਹਨ BrarPunjabkesari TV

5 years ago

ਸਿਆਸਤ ਦੇ ਵਿੱਚ ਕਿਨਾਰਾ ਤਲਾਸ਼ ਰਹੇ ਜਗਮੀਤ ਬਰਾੜ ਅਕਾਲੀ ਦਲ ਲਈ ਕੁੱਝ ਇਸ ਤਰ੍ਹਾਂ ਦੀ ਸੋਚ ਰਖਦੇ ਰਹੇ ਹਨ.ਬਿਆਂਨ ਕਰੀਬ ਦੋ ਸਾਲ ਪੁਰਾਣਾ ਹੈ ਜਦੋਂ ਜਗਮੀਤ ਬਰਾੜ ਪਟਿਆਲਾ ਚ ਸ਼ਹੀਦ ਪਰਿਵਾਰਾਂ ਵਲੋਂ ਰਖੇ ਧਰਨੇ 'ਤੇ ਉਨ੍ਹਾਂ ਦਾ ਸਾਥ ਦੇਣ ਪੁੱਜੇ ਸਨ.ਇਨ੍ਹਾਂ ਹੀ ਨਹੀ ਬੇਅਦਬੀਆਂ ਤੋਂ ਬਾਅਦ ਸੂਬੇ ਦੇ ਤਤਕਾਲੀ ਹਾਲਾਤਾਂ ਲਈ ਉਹ ਬਾਦਲ ਪਰਿਵਾਰ ਨੂੰ ਮਾਸਟਰ ਮਾਈਂਡ ਵੀ ਕਹਿ ਚੁੱਕੇ ਨੇ.