Punjab

Patiala University 'ਚ ਬਾਹਰੋਂ ਆਏ ਮੁੰਡਿਆਂ ਨੇ Girls ਨਾਲ ਕੀਤੀ ਛੇੜਛਾੜPunjabkesari TV

4 years ago

ਅਕਸਰ ਸੁਰਖੀਆਂ 'ਚ ਰਹਿਣ ਵਾਲੀ ਪੰਜਾਬੀ ਯੂਨੀਵਰਸਿਟੀ ਇਕ ਵਾਰ ਫਿਰ ਚਰਚਾ 'ਚ ਐ ... ਇਕ ਵਾਰ ਫਿਰ ਯੂਨੀਵਰਸਿਟੀ ਵਿਚ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ... ਦਰਅਸਲ, ਐਤਵਾਰ ਰਾਤ ਦਸ ਵਜੇ ਦੇ ਕਰੀਬ ਕਾਲੀਦਾਸ ਆਡੀਟੋਰੀਅਮ ਤੋਂ ਵਾਪਸ ਯੂਨੀਵਰਿਸਟੀ ਆ ਰਹੀਆਂ ਕੁੜੀਆਂ ਨਾਲ ਕੁਝ ਮੁੰਡਿਆਂ ਵਲੋਂ ਛੇੜਛਾੜ ਕਰਦਿਆਂ ਬਦਤਮੀਜ਼ੀ ਕੀਤੀ ਗਈ... ਕੁੜੀਆਂ ਦਾ ਦੋਸ਼ ਐ ਕਿ ਮੁੰਡਿਆਂ ਨੇ ਨਾ ਸਿਰਫ ਉਨ੍ਹਾਂ 'ਤੇ ਭੱਦੇ ਕੁਮੈਂਟ ਕੀਤੇ, ਸਗੋਂ ਸੁਰੱਖਿਆ ਆਈ ਆਏ 2 ਮੁੰਡਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ.... ਜਿਨ੍ਹਾਂ 'ਚੋਂ ਇਕ ਹਸਪਤਾਲ 'ਚ ਦਾਖਲ ਹੈ... ਸਭ ਤੋਂ ਵੱਡੀ ਗੱਲ ਕਿ ਵਾਰ-ਵਾਰ ਮਿੰਨਤਾਂ ਕਰਨ ਦੇ ਬਾਵਜੂਦ ਯੂਨੀਵਰਸਿਟੀ ਦੀ ਸਕਿਓਰਿਟੀ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ... ਜਿਸਤੋਂ ਬਾਅਦ ਯੂਨੀਵਰਸਿਟੀ ਕੈਂਪਸ 'ਚ ਇਕੱਠੇ ਹੋਏ ਵਿਦਿਆਰਥੀਆਂ ਨੇ ਧਰਨਾ ਲਾਉਂਦੇ ਹੋਏ ਯੂਨੀਵਰਸਿਟੀ ਪ੍ਰਬੰਧਕਾਂ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ... ਤੇ ਖੁਦ ਨੂੰ ਅਸਰੁੱਖਿਅਤ ਦੱਸਦੇ ਹੋਏ ਸਕਿਓਰਿਟੀ ਦੀ ਮੰਗ ਕੀਤੀ...
 

NEXT VIDEOS