Punjab

ਜਾਣੋ ਪੰਜਾਬੀ ਕਿਉਂ ਜਾ ਰਹੇ ਨੇ ThailandPunjabkesari TV

4 years ago

ਅੰਮ੍ਰਿਤਸਰ- ਸਮੁੰਦਰੀ ਦੇਸ਼ ਥਾਈਲੈਂਡ ਪੰਜਾਬੀਆਂ ਦੀ ਪਸੰਦੀਦਾ ਥਾਂ ਬਣਦਾ ਜਾ ਰਿਹਾ ਹੈ.ਇੱਥੋ ਦੇ ਸ਼ਹਿਰ ਬੈਂਕਾਕ,ਕਰਾਬੀ,ਫੁਕੇਟ ਅਤੇ ਪਤਾਯਾ ਦੀ ਜੇਕਰ ਗੱਲ ਕਰੀਏ ਤਾਂ ਪੂਰੇ ਵਿਸ਼ਵ ਨਾਲੋ  ਇੱਥੇ ਪੰਜਾਬੀ ਜਾਂ ਕਹਿ ਲਵੋ ਭਾਰਤੀ ਟੂਰਿਸਟਾਂ ਦੀ ਗਿਣਤੀ ਸੱਭ ਤੋਂ ਜ਼ਿਆਦਾ ਹੈ.ਥਾਈਲੈਂਡ ਟੂਰੀਜ਼ਮ ਅਥਾਰਟੀ ਵਲੋਂ ਦਿੱਤੇ ਆਂਕੜਿਆ ਮੁਤਾਬਿਕ ਸਾਲ 2017 ਚ ਜਿੱਥੇ 12 ਲੱਖ ਪੰਜਾਬੀ ਟੂਰੀਸਟ ਥਾਈਲੈਂਡ ਪੁੱਜੇ ਉੱਥੇ 2018 ਚ 15 ਲੱਖ ਅਤੇ ਹੁਣ 2019 ਦੇ ਛੇ ਮਹੀਣਿਆ ਚ ਇੱਕ ਮਿਲੀਅਨ ਯਾਨੀ ਦਸ ਲੱਖ ਟੂਰੀਸਟ ਇਸ ਖੂਬਸੂਰਤ ਦੇਸ਼ ਦਾ ਆਨੰਦ ਮਾਨ ਚੁੱਕੇ ਹਨ.ਥਾਈਲੈਂਡ ਟੂਰੀਜ਼ਮ ਅਥਾਰਟੀ ਦੇ ਨਿਦੇਸ਼ਕ ਦਾ ਮੰਨਣਾ ਹੈ ਕਿ ਪੰਜਾਬੀ ਥਾਈਲੈਂਡ ਦੇ ਸਭਿਆਚਾਰ ਨੂੰਂ ਪਸੰਦ ਕਰਦੇ ਹਨ ਇਸਲਈ ਇਨ੍ਹਾਂ ਦੀ ਬਤੌਰ ਟੂਰੀਸਟ ਗਿਣਤੀ ਜ਼ਿਆਦਾ ਹੈ.

NEXT VIDEOS