Punjab

ਪੰਜਾਬੀ ਗਾਇਕ ਗੁਰਨਾਮ ਦੀ ਵਿਗੜੀ ਸਿਹਤ, ਇਲਾਜ ਲਈ ਸਾਥੀਆਂ ਨੇ ਮਦਦ ਦੀ ਕੀਤੀ ਮੰਗPunjabkesari TV

4 years ago

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਤੇ ਵੱਡੀ ਪਹਿਚਾਣ ਦੇ ਮੁਹਤਾਜ ਗਾਇਕ ਗੁਰਨਾਮ ਗਾਮਾ ਦੀ ਸਹਿਤ ਇਨੀ ਦਿੰਨੀ ਜਿਆਦਾ ਵਿਗੜੀ ਹੋਈ ਹੈ, ਜੋਕੇ ਫਰੀਦਕੋਟ ਦੇ ਸਿਵਲ ਹਸਪਤਾਲ 'ਚ ਜੇਰੇ ਇਲਾਜ ਨੇ। ਗੁਰਨਾਮ ਗਾਮਾ ਸਾਲ 2011 ਤੋਂ ਲਿਵਰ ਦੀ ਗੰਭੀਰ ਬਿਮਾਰੀ ਤੋਂ ਪੀੜਤ ਹਨ, ਤੇ ਹੋਲੀ-ਹੋਲੀ ਇਸ ਨਾਲ ਹੋਰ ਬਿਮਾਰੀਆਂ ਨੇ ਵੀ ਘੇਰਾ ਪਾ ਲਿਆ। ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਗੁਰਨਾਮ ਚੰਗਾ ਇਲਾਜ ਕਰਵਾਉਣ 'ਚ ਵੀ ਅਸਥਮਰਥ ਹਨ। ਪਰ ਦੁਨੀਆ 'ਚ ਚੰਗੇ ਲੋਕਾਂ ਦੀ ਘਾਟ ਨਹੀਂ ਤੇ ਪੰਜਾਬੀ ਇੰਡਸਟਰੀ ਦੇ ਗੀਤਕਾਰ ਹਰਿੰਦਰ ਸਿੰਘ ਗੁਰਨਾਮ ਦੀ ਮਦਦ ਲਈ ਅੱਗੇ ਆਏ ਤੇ ਓਨਾ ਦੇ ਇਲਾਜ ਦਾ ਖਰਚਾ ਚੁੱਕ ਰਹੇ ਨੇ। ਨਾਲ ਹੀ ਓਨਾ ਇੰਡਸਟਰੀ ਦੇ ਤੇ ਪੰਜਾਬ ਸਰਕਾਰ ਨੂੰ ਮਦਦ ਲਈ ਅਪੀਲ ਕੀਤੀ ਹੈ।   

NEXT VIDEOS