Punjab

Darbar Sahib ਵਿਖੇ ਪਹੁੰਚੀ Film Nadhu Khan ਦੀ ਟੀਮPunjabkesari TV

4 years ago

ਪੰਜਾਬੀ ਫਿਲਮ ਨਾਢੂ ਖਾਂ ਦੀ ਟੀਮ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ.... ਇਸ ਮੌਕੇ ਫਿਲਮ ਦੇ ਮੁੱਖ ਕਲਾਕਾਰਾਂ ਹਰੀਸ਼ ਵਰਮਾ ਨੇ ਵਾਮਿਕਾ ਗੱਬੀ ਨੇ ਫਿਲਮ ਦੀ ਟੀਮ ਸਮੇਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ.,...