PUNJAB 2020

ਮੈਕਸੀਕੋ ਤੋਂ ਡਿਪੋਰਟ ਕੀਤੇ ਪੰਜਾਬੀ ਨੇ ਸੁਣਾਈ ਸਫਰ ਦੀ ਦਰਦਨਾਕ ਕਹਾਣੀ, ਸੁਣ ਕੰਬ ਉਠੇਗੀ ਰੂਹPunjabkesari TV

11 months ago

ਵਿਦੇਸ਼ ਜਾ ਕੇ ਸੁਨਿਹਰੀ ਭਵਿੱਖ ਬਣਾਉਣ ਦੀ ਚਾਹਤ ਹਰ ਕਿਸੇ ਦੀ ਹੁੰਦੀ ਐ....ਇਸ ਚਾਹਤ 'ਚ ਕਈ ਵਾਰ ਲੋਕ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦਾ ਰਾਹ ਚੁਣ ਲੈਂਦੇ ਨੇ..ਜੋ ਕਾਫੀ ਖਤਰਨਾਕ ਹੁੰਦਾ ਐ...ਅਜਿਹਾ ਹੀ ਸੰਗਰੂਰ ਦੇ 23 ਸਾਲਾਂ ਦੀਪ ਦੇ ਨਾਲ ਹੋਇਆ ਐ...ਜੋ ਲੱਖਾਂ ਰੁਪਏ ਖਰਚ ਕਰਕੇ ਇਸੇ ਸੁਪਨੇ ਨੂੰ ਲੈ ਕੇ 13 ਜੂਨ ਨੂੰ ਦਿੱਲੀ ਤੋਂ ਅਮਰੀਕਾ ਲਈ ਰਵਾਨਾ ਹੋਇਆ ਸੀ, ਤਾਂ ਕਿ ਆਪਣਾ ਤੇ ਪਰਿਵਾਰ ਦਾ ਭਵਿੱਖ ਵਧੀਆ ਬਣਾ ਸਕੇ...ਪਰ ਉਸਨੂੰ ਨਹੀਂ ਪਤਾ ਸੀ ਕਿ ਉਸਦੇ ਸੁਪਨੇ ਚਕਨਾਚੂਰ ਹੋਣ ਵਾਲੇ ਨੇ...ਡੋਂਕੀ ਤੋਂ ਬਚ ਕੇ ਨਿਕਲੇ ਤੇ ਮੈਕਸੀਕੋ ਤੋਂ ਡਿਪੋਰਟ ਹੋਏ ਦੀਪ ਨੇ ਰਾਸਤੇ ਦੀ ਪੂਰੀ ਦਰਦਨਾਕ ਕਹਾਣੀ ਨੂੰ ਬਿਆਂ ਕੀਤਾ ਐ...