Punjab

ਇੰਗਲੈਂਡ 'ਚ ਪੰਜਾਬੀ ਨੌਜਵਾਨ ਦਾ ਕਤਲPunjabkesari TV

4 years ago

ਵਿਦੇਸ਼ੀ ਧਰਤੀ ਤੋਂ ਇਕ ਹੋਰ ਦੁਖ ਬੁਰੀ ਖਬਰ ਆਈ ਐ...ਇੰਗਲੈਂਡ 'ਚ ਬੰਗਾ ਦੇ ਨੇੜਲੇ ਪਿੰਡ ਕਜਲਾ ਵਾਸੀ ਸੁਖਵਿੰਦਰ ਸਿੰਘ ਗਿੱਲ ਦਾ ਕਤਲ ਕਰ ਦਿੱਤਾ ਗਿਆ..ਕਤਲ ਦੇ ਦੋਸ਼ ਉਸਦੇ ਹੀ ਨਾਲ ਕੰਮ ਕਰਨ ਵਾਲੇ ਵਿਅਕਤੀ 'ਤੇ  ਲੱਗੇ ਨੇ...ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਫੈਕਟਰੀ 'ਚ ਕੰਮ 'ਤੇ ਦੇਰੀ ਨਾਲ ਪਹੁੰਚਿਆ ਸੀ...ਇਸੇ ਗੱਲ ਨੂੰ ਲੈ ਕੇ ਉਸਦੀ ਆਪਣੇ ਸਾਥੀ ਨਾਲ ਤਕਰਾਰ ਹੋ ਗਈ ਤੇ ਉਸਦੇ ਸਾਥੀ ਨੇ ਛੁਰਾ ਮਾਰ ਕੇ ਸੁਖਵਿੰਦਰ ਦਾ ਕਤਲ ਕਰ ਦਿੱਤਾ...