Punjab

Mansa ਦੇ ਇਸ Sikh ਦੀ ਸੋਚ ਨੂੰ ਤੁਸੀਂ ਵੀ ਕਰੋਗੇ ਸਲਾਮPunjabkesari TV

4 years ago

#jagbani #Mansa #sikh #tajindersingh #Mothertongue
ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁਲ ਜਾਓਗੇ
ਤਜਿੰਦਰ ਸਿੰਘ ਨੇ ਤੀਜੀ ਵਾਰ ਸ਼ੁਰੂ ਕੀਤੀ ਸਾਈਕਲ ਯਾਤਰਾ  
ਸਾਈਕਲ ਯਾਤਰਾ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਤਜਿੰਦਰ ਸਿੰਘ
ਮਾਨਸਾ ਦਾ ਵਸਨੀਕ ਹੈ ਤਜਿੰਦਰ ਸਿੰਘ
ਸਾਈਕਲ ਯਾਤਰਾ ਰਾਹੀਂ ਫਿਰੋਜ਼ਪੁਰ ਪਹੁੰਚਿਆਂ ਤਜਿੰਦਰ ਸਿੰਘ
ਫਿਰੋਜ਼ਪੁਰ ਪਹੁੰਚਣ 'ਤੇ ਤਜਿੰਦਰ ਸਿੰਘ ਦਾ ਸੰਸਥਾਵਾਂ ਨੇ ਕੀਤਾ ਨਿੱਘਾ ਸਵਾਗਤ
ਪੂਰੇ ਪੰਜਾਬ ਨੂੰ ਮਾਂ-ਬੋਲੀ ਨਾਲ ਜੁੜਨ ਦਾ ਦੇ ਰਿਹਾ ਹੋਕਾ
10 ਫਰਵਰੀ ਤੋਂ ਸੁਨਾਮ ਤੋਂ ਸ਼ੁਰੂ ਕੀਤੀ ਸੀ ਸਾਈਕਲ ਯਾਤਰਾ  
21 ਫਰਵਰੀ ਨੂੰ ਮਾਂ-ਬੋਲੀ ਦਿਵਸ ਮੌਕੇ ਜਲੰਧਰ ਪਹੁੰਚ ਕੇ ਸੰਪਨ ਹੋਵੇਗੀ ਯਾਤਰਾ