Punjab

Delhi ਪੁੱਜੀ Punjab Youth Congress ਦੀ ਅੰਦਰੂਨੀ ਲੜਾਈ, Jassi ਨੇ ਖੋਲ੍ਹਿਆ ਮੋਰਚਾPunjabkesari TV

4 years ago

#jagbani #jaswinderJassi #PunjabYouthCongres #barinderdhillon
ਦਿੱਲੀ ਪੁੱਜਾ ਪੰਜਾਬ ਯੂਥ ਕਾਂਗਰਸ ਦਾ ਕਲੇਸ਼
ਦਿੱਲੀ ਸਥਿਤ ਦਫਤਰ 'ਚ ਸਮਰਥਕਾਂ ਸਮੇਤ ਪਹੁੰਚੇ ਜਸਵਿੰਦਰ ਜੱਸੀ
ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋ ਖਿਲਾਫ ਜੱਸੀ ਨੇ ਖੋਲਿਆ ਮੋਰਚਾ
ਸੜਕ 'ਤੇ ਆਇਆ ਪੰਜਾਬ ਯੂਥ ਕਾਂਗਰਸ ਦਾ ਝਗੜਾ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ 'ਤੇ ਛਿੜਿਆ ਵਿਵਾਦ
ਬਰਿੰਦਰ ਢਿੱਲੋ ਬਣੇ ਨੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ
ਯੂਥ ਕਾਂਗਰਸ ਦੀ ਚੋਣ 'ਚ ਧਾਂਦਲੀ ਦੇ ਲਗਾਏ ਇਲਜ਼ਾਮ
ਪੰਜਾਬ ਯੂਥ ਕਾਂਗਰਸ ਦੀ ਚੋਣ ਗਲਤ ਢੰਗ ਨਾਲ ਹੋਈ : ਜੱਸੀ
ਪਾਰਟੀ ਅੰਦਰ ਕੁਝ ਲੋਕਾਂ ਨੇ ਗਲਤ ਢੰਗ ਨਾਲ ਨਤੀਜੇ ਪੇਸ਼ ਕੀਤੇ : ਜੱਸੀ
ਪਾਰਟੀ ਹਾਈ-ਕਮਾਨ ਨੂੰ ਦੇਵਾਂਗਾ ਪੁਖਤਾ ਸਬੂਤ : ਜੱਸੀ
ਕਾਂਗਰਸ ਪ੍ਰਧਾਨ ਸ਼੍ਰੀਨਿਵਾਸਨ ਨਾਲ ਜੱਸੀ ਨੇ ਕੀਤੀ ਮੁਲਾਕਾਤ

NEXT VIDEOS