Punjab

ਜ਼ਮੀਨ 'ਚ Acid ਘੋਲ ਰਹੀ Firm ਦਾ ਪਰਦਾਫਾਸ਼, ਦੇਖੋ ਕਿਵੇਂ ਬਰਬਾਦ ਹੋ ਰਹੀ ਸੀ ਜ਼ਿੰਦਗੀPunjabkesari TV

5 years ago

ਜਲ ਜੀਵਨ ਹੈ.... ਪਰ ਹੌਲੀ-ਹੌਲੀ ਮਨੁੱਖ ਆਪਣੇ ਫਾਇਦੇ ਲਈ ਇਸ ਵਿਚ ਜ਼ਹਿਰ ਘੋਲਦਾ ਜਾ ਰਿਹਾ ਹੈ...... ਤੇ ਅਜਿਹੀ ਇਕ ਫਰਮ ਦਾ ਪਰਦਾਫਾਸ਼ ਕੀਤਾ ਹੈ ਪੰਜਾਬ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ, ਜ਼ਿਲਾ ਪ੍ਰਸ਼ਾਸਨ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ, ਜੋ ਬੀਤੇ 13 ਸਾਲਾਂ ਤੋਂ ਭੂਮੀ ਹੇਠਲੇ ਪਾਣੀ ਵਿਚ ਜ਼ਹਿਰ ਘੋਲ ਰਹੀ ਸੀ.... 
 

NEXT VIDEOS