Punjab

ਵੇਖੋ ਜੁਗਾੜੀ Punjab Police ਦੀ ਨਵੀਂ ਕਾਢPunjabkesari TV

4 years ago

#jagbani#atmsecurity#punjabpolice
ਜੀ ਹਾਂ, ਹੁਣ ਏ.ਟੀ. ਐੱਮਜ਼ ਦੀ ਰਖਵਾਲੀ ਇਹ ਵੱਡੇ-ਵੱਡੇ ਪੱਥਰ ਕਰਿਆ ਕਰਨਗੇ... ਦਰਅਸਲ, ਪੰਜਾਬ ਦੀ ਜੁਗਾੜੀ ਪੁਲਸ ਨੇ ਨਿੱਤ ਦਿਨ ਏਟੀਐਮਜ਼ ਦੀਆਂ ਹੁੰਦੀਆਂ ਲੁੱਟਾਂ ਤੋਂ ਬਚਣ ਦਾ ਇਹ ਜੁਗਾੜੀ ਢੰਗ ਲੱਭਿਆ ਐ... ਪੁਲਸ ਵਲੋਂ ਹਰ ਏਟੀਐੱਮ ਦੇ ਅੱਗੇ ਕੁਇੰਟਲ-ਕੁਇੰਟਲ ਦੇ ਪੱਥਰ ਰੱਖੇ ਜਾ ਰਹੇ ਨੇ...