Punjab

ਨਸ਼ੇ 'ਚ ਟੱਲੀ ਪੁਲਸ ਮੁਲਾਜ਼ਮ ਦਾ SSP Office 'ਚ ਹੰਗਾਮਾPunjabkesari TV

4 years ago

ਲੋਕਾਂ ਨੇ ਪੀਤੀ ਤੁਪਕਾ-ਤੁਪਕਾ.... ਪਰ ਇਹ ਤਾਂ ਪੰਜਾਬ ਪੁਲਸ ਹੈ ਜਨਾਬ.... ਇਹ ਪੀਏਗੀ ਬਾਟੇ ਨਾਲ.... ਚੜ੍ਹ ਗਈ ਓਏ ਛਰਾਟੇ ਨਾਲ..... ਪੰਜਾਬ ਪੁਲਸ ਦੇ ਇਸ ਮੁਲਾਜ਼ਮ 'ਤੇ ਇਹ ਗੀਤ ਬਿਲਕੁਲ ਫਿੱਟ ਬੈਠਦਾ ਹੈ.....ਜਨਾਬ ਨਸ਼ੇ ਵਿਚ ਟੱਲੀ ਹੋ ਕੇ ਮੋਹਾਲੀ ਦੇ ਐਸ. ਐਸ. ਪੀ. ਦਫਤਰ ਪਹੁੰਚੇ.... ਆਲਮ ਇਹ ਹੈ ਕਿ ਜਨਾਬ ਦੇ ਪੈਰ ਜ਼ਮੀਨ ਦੇ ਨਹੀਂ ਲੱਗ ਰਹੇ... ਉਹ ਕਦੇ ਇੱਧਰ ਲੜਖੜਾ ਰਹੇ ਨੇ... ਤੇ ਕਦੇ ਉੱਧਰ.... ਤੇ ਜਦੋਂ ਮੀਡੀਆ ਦੇ ਕੈਮਰੇ ਦੀ ਨਜ਼ਰ ਮੁਲਾਜ਼ਮ 'ਤੇ ਪਈ ਤਾਂ ਦੇਖੋ ਉਸ ਨੇ ਕੀ ਕੀਤਾ.... 

NEXT VIDEOS