Punjab

ਪੰਜਾਬ ਪੁਲਿਸ ਨਾਲ ਬਹਿਸੇ ਲੋਕਾਂ ਨੇ ਲਗਾਏ ਰਿਸ਼ਵਤ ਦੇ ਆਰੋਪPunjabkesari TV

4 years ago

ਪੁਲਿਸ ਮੁਲਾਜ਼ਮ ਨਾਲ ਲੋਕਾਂ ਵੱਲੋਂ ਬਹਿਸ ਦੀਆਂ ਤਸਵੀਰਾਂ ਹੁਸ਼ਿਆਰਪੁਰ ਸ਼ਹਿਰ ਦੀਆਂ ਨੇ, ਜਿਥੇ ਹਰਜੀਤ ਸਿੰਘ ਨਾਂਅ ਦਾ ਸ਼ਖਸ਼ ਟਰੈਫਿਕ ਪੁਲਿਸ ਮੁਲਾਜ਼ਮ 'ਤੇ ਰਿਸ਼ਵਤ ਲੈਣ ਦੇ ਆਰੋਪ ਰਿਹੈ। ਹਰਜੀਤ ਸਿੰਘ ਦਾ ਕਹਿਣਾ ਕਿ ਪੁਲਿਸ ਨੇ ਰੋਕ ਕੇ ਕਿਹਾ ਕਿ ਤੇਰੇ ਬੁੱਲਟ ਦਾ ਸਲੰਸਰ ਪਟਾਕੇ ਪਾਉਂਦਾ ਹੈ ਇਸ ਲਈ ਹਜ਼ਾਰ ਰੁਪਏ ਦੇਵੇ। ਪਰ ਉਸਦਾ ਸਲੰਸਰ ਕੋਈ ਪਟਾਕੇ ਨਹੀਂ ਪਾਉਂਦਾ ਤੇ ਉਸ ਤੋਂ ਪਹਿਲਾਂ ਇੱਕ ਐਕਟਿਵ ਸਵਾਰ ਕੋਲੋਂ ਵੀ 200 ਰੁਪਏ ਲੈ ਕੇ ਉਸਨੂੰ ਛੱਡਿਆ ਹੈ। ਆਰੋਪ ਲਗਾਉਣ ਵਾਲੇ ਤੇ ਪੁਲਿਸ ਮੁਲਾਜ਼ਮਾਂ 'ਚ ਇਹ ਬਹਿਸ ਕਾਫੀ ਲੰਮੀ ਚੱਲੀ। 
 

NEXT VIDEOS