Punjab

Jagrao ਦੇ ਕੋਠੇ ਸ਼ੇਰਜੰਗ 'ਚ ਅੰਨ੍ਹੇ ਕਤਲ ਦੀ ਵਾਰਦਾਤPunjabkesari TV

4 years ago

ਜਗਰਾਓਂ ਦੇ ਕੋਠੇ ਸ਼ੇਰਜੰਗ 'ਚ ਬੀਤੀ ਰਾਤ ਇਕ ਵਿਅਕਤੀ ਦਾ ਘਰ ਵਿਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ... ਮ੍ਰਿਤਕ ਦੀ ਪਛਾਣ ਜਸਬੀਰ ਸਿੰਘ ਪੁੱਤਰ ਨਾਹਰ ਸਿੰਘ ਦੇ ਰੂਪ ਵਿਚ ਹੋਈ ਹੈ.... ਜਸਬੀਰ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਵਿੰਨ੍ਹ ਕੇ ਮਾਰਿਆ ਗਿਆ..... ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਦਾ ਅੱਠ ਸਾਲਾ ਬੱਚੇ ਨੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਗੁਆਂਢੀਆਂ ਨੂੰ ਇਸ ਜਾਣਕਾਰੀ ਦਿੱਤੀ.... 

NEXT VIDEOS