Punjab

Punjab Poilice Cop ਦਾ ਵੀ ਕੱਟ ਗਿਆ 10 ਹਜ਼ਾਰ ਦਾ ਚਾਲਾਨ!Punjabkesari TV

4 years ago

#PunjabPoliceCop #Fine #TrafficRulesBroke  
ਐਕਟਿਵਾ 'ਤੇ ਜਾ ਰਿਹਾ ਪੰਜਾਬ ਪੁਲਸ ਦਾ ਇਹ ਮੁਲਾਜ਼ਮ ਟਰੈਫਿਕ ਨਿਯਮਾਂ ਨੂੰ ਕਿੱਦਾਂ ਛਿੱਕੇ ਟੰਗ ਰਿਹਾ ਹੈ.... ਉਹ ਤਾਂ ਤੁਸੀਂ ਦੇਖ ਹੀ ਲਿਆ.... ਡਰਾਈਵਿੰਗ ਕਰਦੇ ਸਮੇਂ ਫੋਨ 'ਤੇ ਲੱਗੇ ਮੁਲਾਜ਼ਮ ਨੂੰ ਲੱਗਦਾ ਪਤਾ ਨਹੀਂ ਕਿ ਨਵਾਂ ਮੋਟਰ ਵਾਹਨ ਸੋਧ ਐਕਟ ਲਾਗੂ ਹੋ ਚੁੱਕਾ ਹੈ.... ਜਾਂ ਫਿਰ ਜਨਾਬ ਨੂੰ ਲੱਗ ਰਿਹਾ ਹੈ ਕਿ ਨਿਯਮ ਉਨ੍ਹਾਂ 'ਤੇ ਲਾਗੂ ਹੀ ਨਹੀਂ ਹੁੰਦੇ.....

 

NEXT VIDEOS