Punjab

ਪੰਜਾਬੀ ਨੇ ਅਮਰੀਕਾ 'ਚ ਵਸਾ ਲਿਆ ਪੰਜਾਬ, ਤੂਤਾਂ ਵਾਲੇ ਖੂਹ 'ਤੇ ਲੱਗਦੀਆਂ ਮਹਿਫਿਲਾਂPunjabkesari TV

4 years ago

#PunjabiInAmerica #TutanWalaKhooh #MiniPunjab   
ਪੰਜਾਬੀ ਨੇ ਅਮਰੀਕਾ 'ਚ ਵਸਾ ਲਿਆ ਪੰਜਾਬ
ਖੇਤਾਂ ਵਿਚ ਬਣਾਇਆ ਤੂਤਾਂ ਵਾਲਾ ਖੂਹ
ਚੁੱਲ੍ਹੇ 'ਤੇ ਬਣਦੀ ਹੈ ਗੁੜ੍ਹ ਵਾਲੀ ਚਾਹ
ਤੂਤਾਂ ਵਾਲੇ ਖੂਹ 'ਤੇ ਲੱਗਦੀਆਂ ਮਹਿਫਿਲਾਂ
ਪੰਜਾਬੀ 'ਚੋਂ ਨਹੀਂ ਨਿਕਲਦਾ ਪੰਜਾਬ
ਇਹ ਨਜ਼ਾਰਾ ਪੰਜਾਬ ਨਹੀਂ ਅਮਰੀਕਾ ਹੈ