Punjab

ਖਹਿਰਾ ਦੀ ਨਜ਼ਰ 'ਚ 'ਆਪ' ਦੀ ਇੱਕ ਸੀਟ ਪੱਕੀPunjabkesari TV

5 years ago

ਜਲੰਧਰ- ਪੰਜਾਬ ਏਕਤਾ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾ ਚ ਆਮ ਆਦਮੀ ਪਾਰਟੀ ਦੀ 12 ਸੀਟਾਂ 'ਤੇ ਜਮਾਨਤ ਜ਼ਬਤ ਹੋਵੇਗੀ.ਭਗਵੰਤ ਮਾਨ ਦੀ ਸੀਟ ਦਾ ਨਾਂ ਲਏ ਬਗੈਰ ਉਨ੍ਹਾਂ ਕਿਹਾ ਕਿ 'ਆਪ' ਦਾ ਇਨ੍ਹਾਂ ਚੋਣਾ ਚ ਬੁਰਾ ਹਾਲ ਹੋਵੇਗਾ.ਖਹਿਰਾ ਨੇ 'ਆਪ'ਚ ਮੂੜ ਤੋਂ ਸ਼ਾਮਲ ਹੋਣ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ.

NEXT VIDEOS