Punjab

Black ਚੋਲੇ ਪਾ ਕੇ ਸੜਕਾਂ 'ਤੇ ਉਤਰੇ Punbus ਮੁਲਾਜ਼ਮPunjabkesari TV

4 years ago


ਸਰਕਾਰੀ ਬੱਸ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ
ਮੰਗਾਂ ਨੂੰ ਲੈ ਕੇ ਸੜਕਾਂ 'ਤੇ ਉਤਰੇ ਪਨਬੱਸ ਮੁਲਾਜ਼ਮ
ਦੇਸ਼ ਭਗਤ ਯਾਦਗਾਰ ਹਾਲ 'ਚ ਕੀਤੀ ਕਨਵੈਨਸ਼ਨ
ਕਨਵੈਨਸ਼ਨ ਮਗਰੋਂ ਡੀ. ਸੀ. ਦਫਤਰ ਤੱਕ ਰੋਸ ਮਾਰਚ 
ਕਾਲੇ ਚੋਲੇ ਪਾ ਕੇ ਸਰਕਾਰ ਖਿਲਾਫ ਜਤਾਇਆ ਰੋਸ
14 ਤੋਂ 16 ਅਗਸਤ ਤੱਕ ਹੜਤਾਲ ਦਾ ਐਲਾਨ 
'15 ਅਗਸਤ ਨੂੰ ਕਾਲੇ ਚੋਲੇ ਪਾ ਕੇ ਮਨਾਵਾਂਗੇ ਗੁਲਾਮੀ ਦਿਵਸ'
ਰੋਡਵੇਜ਼ 'ਤੇ ਹਾਵੀ ਹੋ ਰਿਹਾ ਟਰਾਂਸਪੋਰਟ ਮਾਫੀਆ