Punjab

Pulwama ਹਮਲੇ 'ਚ ਫੌਜੀਆਂ ਦੇ ਚਿੱਥੜੇ ਉਡਨ ਤੋਂ ਠੀਕ ਪਹਿਲਾਂ ਦੀ Video ViralPunjabkesari TV

5 years ago

ਬਰਫ ਦੀਆਂ ਢਕੀਆਂ ਵਾਦੀਆਂ ਨੂੰ ਚੀਰਦੀ ਜਾ ਰਹੀ ਬੱਸ.....ਤੇ ਇਸ ਵਿਚ ਸਵਾਰ ਫੌਜੀ...... ਇਨ੍ਹਾਂ ਫੌਜੀਆਂ ਨੂੰ ਕੀ ਪਤਾ ਸੀ ਕਿ ਇਹ ਬੱਸ ਉਨ੍ਹਾਂ ਨੂੰ ਆਖਰੀ ਸਫਰ 'ਤੇ ਲਿਜਾ ਰਹੀ ਹੈ.... ਅਜਿਹਾ ਖੌਫਨਾਕ ਸਫਰ.... ਜਿਸ ਦੇ ਚਰਚੇ ਦੁਨੀਆ ਭਰ ਵਿਚ ਹੋਣਗੇ..... ਕਿਉਂਕਿ ਇਹ ਉਹੀ ਬੱਸ ਹੈ..... ਪੁਲਵਾਮਾ ਹਮਲੇ ਤੋਂ ਪਹਿਲਾਂ ਜਿਸ ਵਿਚ ਉਹ 44 ਫੌਜੀ ਸਵਾਰ ਸਨ... ਜਿਨ੍ਹਾਂ ਦੇ ਇਸ ਹਮਲੇ ਵਿਚ ਚਿੱਥੜੇ ਉੱਡ ਗਏ.... ਤੇ ਇਹ ਉਹ ਆਖਰੀ ਵੀਡੀਓ ਸੀ ਜੋ ਤਰਨਤਾਰਨ ਦੇ ਸੁਖਜਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਭੇਜੀ ਸੀ.....ਸੁਖਜਿੰਦਰ ਸਿੰਘ ਵੀ ਇਸ ਹਮਲੇ ਵਿਚ ਸ਼ਹੀਦ ਹੋ ਗਿਆ.... ਇਹ ਵੀਡੀਓ ਪੁਲਵਾਮਾ ਹਮਲੇ ਤੋਂ ਠੀਕ ਪਹਿਲਾਂ ਦੀ ਹੈ......ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਹਮਲੇ ਵਿਚ ਸ਼ਹੀਦ ਹੋਏ ਫੌਜੀਆਂ ਦੀ ਇਹ ਆਖਰੀ ਵੀਡੀਓ ਹੈ.... ਜਿਸ ਵਿਚ ਉਹ ਕਿਸੀ ਅਨਹੋਣੀ ਤੋਂ ਅਨਜਾਣ ਆਪਣੇ ਆਖਰੀ ਸਫਰ 'ਤੇ ਜਾ ਰਹੇ ਨੇ..... ਜੱਗ ਬਾਣੀ ਇਕ ਵਾਰ ਫਿਰ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਫੌਜੀਆਂ ਨੂੰ ਕੋਟਿ-ਕੋਟਿ ਨਮਨ ਕਰਦਾ ਹੈ.... 
 

NEXT VIDEOS