Punjab

PRTC ਦੇ Driver ਦੀ Video Social Media ਤੇ ViralPunjabkesari TV

4 years ago

ਵਿਓ-ਪੰਜਾਬ ਦੀਆਂ ਸੜਕਾਂ ਤੇ ਦੋੜਦੀਆਂ ਤੇਜ਼ ਰਫਤਾਰ ਸਰਕਾਰੀ ਬੱਸਾਂ ਕਿਵੇਂ ਸਾਡੀ ਜ਼ਿੰਦਗੀ ਖ਼ਤਰੇ 'ਚ ਪਾ ਰਹੀਆਂ ਨੇ ਇਹ ਤੁਸੀਂ ਇਸ ਵੀਡੀਓ 'ਚ ਵੇਖ ਸਕਦੇ ਹੋਂ , ਜੋ ਕਿ ਸੋਸ਼ਲ ਮੀਡੀਆ ਤੇ ਇੰਨੀ ਦਿਨੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ , ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋਂ ਕਿ ਪੀਆਰਟੀਸੀ ਦੀ ਬਸ 'ਚ ਕਿਵੇਂ ਡਰਾਈਵਰ ਸਵਾਰੀਆਂ ਦੀ ਜ਼ਿੰਦਗੀ ਖ਼ਤਰੇ 'ਚ ਪਾ ਰਿਹਾ ਹੈ ,  ਪਟਿਆਲਾ ਤੋਂ ਦਿੱਲੀ ਜਾ ਰਹੀ ਇਸ ਪੀਆਰਟੀਸੀ ਬੱਸ 'ਚ ਡਰਾਈਵਰ ਵੱਲੋਂ ਡਰਾਈਵਿੰਗ ਕਰਦੇ ਸਮੇਂ ਫੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਕਈ ਮਿੰਟ ਤਕ ਉਹ ਫੋਨ ਤੇ ਗੱਲਾਂ ਕਰਦਾ ਹੋਇਆ ਗੱਡੀ ਨੂੰ ਚਲਾਉਂਦਾ ਦਿਖਾਈ ਦੇ ਰਿਹਾ ਹੈ.... ਇਸ ਦੌਰਾਨ ਇੱਕ ਯਾਤਰੀ ਵੱਲੋਂ ਉਸ ਦੀ ਵੀਡੀਓ ਬਣਾ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਗਈ ਜੋ ਬੜੀ ਤੇਜ਼ੀ ਨਾਲ ਵਾਇਰਲ ਹੋ ਗਈ ਸੋਸ਼ਲ ਮੀਡੀਆ ਤੇ ਵੀਡੀਓ ਆਉਣ ਤੋਂ ਬਾਅਦ ਹੁਣ ਪੀਆਰਟੀਸੀ ਦੇ ਆਲਾ ਅਧਿਕਾਰੀ ਵੀ ਕਾਰਵਾਈ ਕਰਨ ਦੀ ਗੱਲ ਕਹਿ ਰਹੇ ਨੇ .