Punjab

Mansa ਦੇ ਇਸ Teacher ਨੇ ਵਧਾਇਆ Punjab ਦਾ ਮਾਨPunjabkesari TV

4 years ago

#jagbani#Nationalaward#mansa# teachersday#President

ਅਧਿਆਪਕ ਵਰਗ ਨੂੰ ਸਾਡੇ ਸਮਾਜ 'ਚ ਉੱਚਾ ਦਰਜਾ ਹਾਸਲ ਹੈ....ਇਹ ਉਹ ਵਰਗ ਹੈ ਜੋ ਸਾਡੇ ਸਮਾਜ ਨੂੰ ਸਹੀ ਦਿਸ਼ਾ ਦੇਣ 'ਚ ਅਹਿਮ ਯੋਗਦਾਨ ਅਦਾ ਕਰਦਾ ਹੈ ਤੇ ਅਜਿਹਾ ਹੀ ਅਹਿਮ ਯੋਗਦਾਨ ਦਿੱਤਾ ਹੈ, ਮਾਨਸਾ ਦੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦੇ ਅਧਿਆਪਕ ਅਮਰਜੀਤ ਸਿੰਘ ਨੇ....ਅਧਿਆਪਕ ਅਮਰਜੀਤ ਸਿੰਘ ਨੇ ਆਪਣੀ ਮਿਹਨਤ ਸਦਕਾ 4 ਸਰਕਾਰੀ ਸਕੂਲਾਂ ਦਾ ਨਕਸ਼ਾ ਬਦਲ ਦਿੱਤਾ...ਤੇ ਇਸ ਅਧਿਆਪਕ ਦੀ ਪ੍ਰੇਰਣਾ ਸਦਕਾ ਕਈ ਵਿਦਿਆਰਥੀਆਂ ਨੇ ਸੂਬਾ ਪੱਧਰੀ ਮੁਕਬਾਲਿਆਂ 'ਚ ਮੱਲਾਂ ਮਾਰੀਆਂ.....ਜਿਸ ਦੇ ਨਤੀਜੇ ਵਜੋਂ ਅਮਰਜੀਤ ਸਿੰਘ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਨੈਸ਼ਨਲ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ..... ਸਕੂਲ ਦੇ ਅਧਿਆਪਕ ਦੀ ਇਸ ਪ੍ਰਾਪਤੀ 'ਤੇ ਜਿਥੇ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਕਾਫੀ ਮਾਨ ਮਹਿਸੂਸ ਕਰ ਰਹੇ ਹਨ, ਉਥੇ ਹੀ ਇਹ ਅਵਾਰਡ ਹਾਸਲ ਕਰ ਅਮਰਜੀਤ ਸਿੰਘ ਬੇਹੱਦ ਖੁਸ਼ ਦਿਖਾਈ ਦਿੱਤੇ.....
 

NEXT VIDEOS