Punjab

CAA ਤੇ NRC ਨੂੰ ਲੈ ਕੇ ਸੜਕਾਂ 'ਤੇ ਉਤਰਿਆ ਸਿੱਖ ਤੇ ਮੁਸਲਿਮ ਭਾਈਚਾਰਾPunjabkesari TV

4 years ago

ਪਟਿਆਲਾ 'ਚ ਵੀ ਦਿਖਿਆ ਬੰਦ ਦਾ ਅਸਰ
NRC ਤੇ CAA ਦਾ ਪੰਜਾਬ ਭਰ 'ਚ ਵਿਰੋਧ
ਸ਼ਿਰੋਮਣੀ ਅਕਾਲੀ ਦਲ(ਅ) ਤੇ ਦਲ ਖਾਲਸਾ ਨੇ ਸਾਂਝੇ ਤੌਰ 'ਤੇ ਦਿੱਤਾ ਸੱਦਾ
ਮਾਰਚ 'ਚ ਸਿੱਖ ਤੇ ਮੁਸਲਿਮ ਭਾਈਚਾਰਿਆਂ ਨੇ ਕੀਤੀ ਸ਼ਮੂਲੀਅਤ  
ਕਾਲੀ ਝੰਡੀਆਂ ਫੜ ਕੇ ਤੇ ਹਿੰਦੂ ਰਾਸ਼ਟਰਵਾਦ ਮੁਰਦਾਬਾਦ ਦਾ ਦਿੱਤਾ ਨਾਅਰਾ

ਵਿਦਿਆਰਥੀ ਵੀ ਹੋਏ ਮਾਰਚ 'ਚ ਸ਼ਾਮਿਲ