Punjab

Nankana Sahib 'ਤੇ ਹਮਲੇ ਤੋਂ ਬਾਅਦ Delhi ਵਿਚ ਹੋਏ ਜ਼ਬਰਦਸਤ ਪ੍ਰਦਰਸ਼ਨPunjabkesari TV

4 years ago


ਨਨਕਾਣਾ ਸਾਹਿਬ 'ਤੇ ਮੁਸਲਮਾਨਾਂ ਨੇ ਕੀਤੀ ਪੱਥਰਬਾਜ਼ੀ 
ਹੁਣ ਤੱਕ ਦੇਖੋ ਇਸ ਮਾਮਲੇ 'ਚ ਕੀ ਕੁਝ ਹੋਇਆ
ਪੱਥਰਬਾਜ਼ੀ ਦੇ ਵਿਰੋਧ ਵਿਚ ਦਿੱਲੀ ਵਿਚ ਹੋਏ ਰੋਸ ਪ੍ਰਦਰਸ਼ਨ 
ਪਾਕਿਸਤਾਨ ਅੰਬੈਸੀ ਦੇ ਬਾਹਰ ਸਿੱਖਾਂ ਨੇ ਕੀਤੇ ਪ੍ਰਦਰਸ਼ਨ 
ਦਿੱਲੀ ਕਮੇਟੀ ਨੇ ਪਾਕਿ ਅੰਬੈਸੀ ਨੂੰ ਸੌਂਪਿਆਂ ਮੰਗ ਪੱਤਰ 
ਨਨਕਾਣਾ ਸਾਹਿਬ 'ਤੇ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ